Search


Search For

Search Results

Found 1 Results for Selected Options

Organization Overview:  ਗੁਰਦੁਆਰਾ ਸਿੰਘ ਸਭਾ ਆਫ ਮਿਸ਼ੀਗਨ (ਕੈਂਟਨ) ਇਹ ਅਸਥਾਨ ਦਸ ਗੁਰੂ ਸਹਿਬਾਨ ਅਤੋ ਹਾਜ਼ਰਾ ਹਜ਼ੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਿੰਘ ਸਭਾ ਲਹਿਰ ਨੂੰ ਸਮਰਿਪਤ ਹੈ। ਪੰਥ ਵਿੱਚ ਪੰਜ ਪਿਆਰੇ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਰੱਖਣ ਲਈ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਮੁੱਖ ਥੰਮਾਂ ਉਪਰ ਪੰਜਾਂ ਪਿਆਰਿਆਂ, ਚੌਂਹਾਂ ਸਾਹਿਬਜ਼ਾਦਿਆਂ, ਪੰਜਾਂ ਤੱਖਤਾਂ ਅਤੇ ਪੰਜਾਂ ਕਕਾਰਾਂ ਦੇ ਨਾਮ ਸ਼ਸ਼ੋਭਤ ਰਨ । ਸਿੱਖੀ ਦੀ ਨੀਂਹ ਪੰਚ ਪ੍ਰਪਾਨੀ ਸਿਪਾਂਤ, ਪੁਰਾਤਨ ਸਿੱਖਾਂ ਦੀ ਕੁਰਬਾਨੀ, ਸਿਦਕ, ਸਬਰ ਅਤੇ ਗੁਰੂ ਦੇ ਭਰੋਸੇ ਉਪਰ ਪ੍ਪੱਕ ਹੈ। ਇਹ ਅਸਥਾਨ ਸਾਡੀਆਂ ਅੱਜ ਦੀਆਂ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਪੁਰਾਤਨ ਸਿੱਖੀ ਪ੍ਰੰਪਰਾ ਨਾਲ ਜੋੜਨ, ਡੋਰਵਾਦ ਤੋਂ ਉਤਪਨ ਹੋਈਆਂ ਕੁਰੀਤੀਆਂ ਅਤੋ ਕਰਮ-ਕਾਂਡਾਂ ਤੋਂ ਸਦਾ ਸੁਚੋਤ ਕਰਦਾ ਰਹੇਗਾ। ੧ - ਇਹ ਸਾਢੇ ਚਾਰ ਏਕੜ ਦਾ ਅਸਥਾਨ ਜਨਵਰੀ 2004 ਨੂੰ 4,15,000 ਡਾਲਰ ਦਾ ਖਰੀਦਿਆ ਗਿਆ ਸੀ। ਇਸ ਵਿੱਚ ਇੱਕ ਘਰ ਅਤੇ ਇੱਕ ਬਾਰਨ ਸੀ। ਜਿਸ ਦੀ ਮੁਰੰਮਤ ਦਰਨ ਤੋਂ ਬਾਅਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਦਾਸ਼ ਦਰਦੇ 2004 ਨੂੰ ਪਹਿਲੀ ਵਾਰ ਵੈਸਾਖੀ ਦਾ ਸਮਾਗਮ ਕੀਤਾ ਗਿਆ ਅਤੋ ਦਿਨੋਂ ਦਿਨ ਸੰਗਤਾਂ ਦਾ ਅਥਾਹ ਸਮੁੰਦਰ ਜੁੜਦਾ ਗਿਆ। ੨ - 20 ਅਕਤੂਬਰ 2006 ਬੰਦੀ ਛੋੜ ਦਿਵਸ ਨੂੰ ਪੰਚ ਪ੍ਧਾਨੀ ਸਿਧਾਂਤ ਤਹਿਤ ਮਿਸ਼ੀਗਨ ਸਟੇਟ ਦੇ ਪੰਜ ਗੁਰੂਅਰਾਂ ਤੋਂ ਆਏ ਪੰਜ ਸਿੰਘਾਂ ਨੇ ਨਵੀ ਇਮਾਰਤ ਦਾ ਟੱਕ ਲਾਇਆ। ਸਤਿਗੁਰੂ ਜੀ ਨੋ ਤਰਸ ਕਰਕੇ, ਮਿਹਰ ਦੇ ਘਰ 'ਚ ਆ ਦੇ ਸੰਗਤ ਕੋ਼ਲੋਂ ਗਰਮੀ ਸਰਦੀ ਦੇ ਮੌਸਮ ਵਿੱਚ ਸੱਤੇ ਦਿਨ ਹੱਥੀਂ ਸੇਵਾ ਦਰਵਾਦੇ 10 ਅਪੈ੍ਲ 2008 ਨੂੰ ਇਸ ਅਸਥਾਨ ਦੀ ਸੰਪੂਰਨਤਾ ਬਖਸ਼ੀ। ੩ - ਗੁਰਦੁਆਰਾ ਸਾਹਿਬ ਦੀ ਨਵੀ ਇਮਾਰਤ ਵਿੱਚ 11 ਅਪੈ੍ਲ 2008 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਏ ਅਤੇ 13 ਅਪੈ੍ਲ ਵੈਸਾਖੀ ਨੂੰ ਭੋਗ ਪਾਏ ਗਏ। ੪ - ਇਸ ਅਸਥਾਨ ਤੇ ਗੁਰੂ ਕਿ੍ਪਾ ਸਦਕਾ ਹਰ ਰੋਜ (7 ਦਿਨ) ਦਿਵਾਨ ਸਜਦੇ ਹਨ ਅਤੇ ਹਰ ਰੋਜ ਲੰਗਰ ਵਰਤਦੇ ਹਨ। ੫ - ਇਸ ਗੁਰ ਅਸਥਾਨ ਤੇ ਹਰ ਸਾਲ ਵੈਸਾਖੀ ਨੂੰ ਅੰਮਿ੍ਤ ਸੰਚਾਰ ਹੁੰਦਾ ਹੈ।
Language:  English,Punjabi
Cultures:  Indian
Street:   3310 S Canton Center Rd
City/Township:  Canton Township
State:  MI
Zip Code:  48188
Country:  USA
Phone:  (734) 397-7281